Punjab

ਬੇਖੌਫ ਲੁਟੇਰਿਆਂ ਨੇ ਸ਼ਾਤਿਰਾਨਾਂ ਢੰਗ ਨਾਲ ਉਡਾਈ ਲੱਖਾਂ ਦੀ ਨਕਦੀPunjabkesari TV

4 years ago

ਪਠਾਨਕੋਟ ਤੋਂ ਡਲਹੌਜ਼ੀ ਰੋਡ 'ਤੇ ਭੀੜ ਵਾਲੇ ਇਲਾਕੇ 'ਚ ਬੇਖੌਫ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ....ਚੋਰਾਂ ਵਲੋਂ ਕਾਰ ਦਾ ਸ਼ੀਸ਼ਾ ਤੋੜ ਕੇ 1 ਲੱਖ 25 ਹਜ਼ਾਰ ਤੋਂ ਵੱਧ ਦੀ ਨਕਦੀ ਵਾਲਾ ਬੈਗ, ਜਿਸ 'ਚ ਗੱਡੀ ਦੇ ਮਾਲਕ ਦੇ ਕੁਝ ਜ਼ਰੂਰੀ ਕਾਗਜ਼ਾਤ ਵੀ ਸਨ ਲੈ ਕੇ ਫਰਾਰ ਹੋ ਗਏ....ਗੱਡੀ ਦੇ ਮਾਲਕ ਸਾਹਿਬ ਸਿੰਘ ਨੇ ਦੱਸਿਆ ਕਿ ਉਹ ਹਿਮਾਚਲ ਦਾ ਰਹਿਣ ਵਾਲਾ ਹੈ ਤੇ ਕੁਝ ਸਾਮਾਨ ਲੈਣ ਲਈ ਪਠਾਨਕੋਟ ਆਇਆ ਸੀ...