Punjab

'Wife ਨੇ ਕਰਵਾਈ ਸ਼ਰਾਬ ਤਸਕਰੀ', ਕਮਾਂਡੈਂਟ ਡੋਗਰਾ 'ਤੇ ਵੀ ਲੱਗੇ ਵੱਡੇ ਦੋਸ਼ !Punjabkesari TV

4 years ago

ਹੁਸ਼ਿਆਰਪੁਰ ਦੇ ਵਸਨੀਕ ਭੁਪੇਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕੀਤੀ, ਤੇ ਕਿਹਾ ਕਿ ਪੁਲਿਸ ਕਮਾਂਡੈਂਟ ਨਰੇਸ਼ ਡੋਗਰਾ ਤੇ ਇਲਜਾਮ ਲਗਾਉਂਦੇ ਕਿਹਾ ਕਿ ਉਸ ਨੇ ਮੇਰੀ ਪਤਨੀ ਨੂੰ ਮੇਰੇ ਤੋਂ ਖੋਹਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਗੱਲ ਦਾ ਖੁਲਾਸਾ ਕਰਦਿਆਂ ਭੁਪੇਸ਼ ਕੁਮਾਰ ਨੇ ਕਿਹਾ ਕਿ ਉਸਨੇ ਆਪਣੀ ਜਾਇਦਾਦ ਸ਼ਰਾਬ ਦੀ ਨਸ਼ਾ ਤਸਕਰੀ krke ਬਣਾਈ ਹੈ। ਨਸ਼ਾ ਤਸਕਰੀ ਉਹ ਪੁਲਿਸ ਕਮਾਂਡੈਂਟ ਡੋਗਰਾ ਅਤੇ ਆਪਣੀ ਪਤਨੀ ਦੀ ਸ਼ਹਿ 'ਤੇ ਕਰਦਾ ਸੀ। ਡੋਗਰੇ ਤੇ ਉਸ ਦੀ ਪਤਨੀ 'ਚ ਨਜ਼ਦੀਕੀਆਂ ਵਧਣ ਤੋਂ ਬਾਅਦ ਉਸ ਨੂੰ ਖੁਦ ਦੀ ਜਾਇਦਾਦ ਤੋਂ ਪਤਨੀ ਨੇ ਬੇਦਖਲ ਕਰ ਦਿੱਤਾ। ਇਸ ਦੌਰਾਨ ਥਾਪਾ ਨੇ ਮੁਸਕਾਨ ਅਤੇ ਨਰੇਸ਼ ਡੋਗਰਾ ਦੀਆਂ ਤਸਵੀਰਾਂ ਵੀ ਸਬੂਤ ਵਜੋਂ ਵੀ ਦਿਖਾਈਆਂ।
 

NEXT VIDEOS