Punjab

Ludhiana 'ਚ ਅੱਗ ਦੇ ਤਾਂਡਵ ਦੀਆਂ Exclusive ਤਸਵੀਰਾਂPunjabkesari TV

4 years ago

ਲੁਧਿਆਣਾ ਦੇ ਬਾਜਵਾ ਨਗਰ 'ਚ ਸਥਿਤ ਤ੍ਰੀ ਮੂਰਤੀ ਨਾਂ ਦੀ ਕੱਪੜਾ ਫੈਕਟਰੀ ਨੂੰ ਅਚਾਨਕ ਅੱਗ ਲੱਗ ਗਈ....ਤਸਵੀਰਾਂ 'ਚ ਤੁਸੀਂ ਸਾਫ ਵੇਖ ਸਕਦੇ ਹੋ ਕਿ ਕਿਵੇਂ ਇਲਾਕਾ ਵਾਸੀਆਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਨੇ ਤੇ ਇਸ ਭਿਆਨਕ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ.....ਫਾਇਰ ਬ੍ਰਿਗੇਡ ਅਫਸਰ ਨੇ ਦੱਸਿਆ ਕਿ ਸਵੇਰੇ 9.30 ਵਜੇ ਉਨ੍ਹਾਂ ਨੂੰ ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਜਿਸ ਤੋਂ ਬਾਅਦ 10 ਗੱਡੀਆਂ ਸਮੇਤ ਉਹ ਮੌਕੇ 'ਤੇ ਪਹੁੰਚੇ ਪਰ ਅੱਗ 'ਤੇ ਕਾਬੂ ਪਾਉਣ ਲਈ ਹੁਣ ਤੱਕ 35 ਤੋਂ 40 ਪਾਣੀ ਦੀਆਂ ਗੱਡੀਆਂ ਵਰਤੀਆਂ ਜਾ ਚੁੱਕੀਆਂ ਨੇ.....