Punjab

ਕੈਪਟਨ ਨੂੰ ਅਪੀਲ, 'ਡਰਾਮੇ ਨਾ ਕਰੋ, ਡਰੱਗ ਤਸਕਰਾਂ ਨੂੰ ਦਿਵਾਓ ਫਾਂਸੀ'Punjabkesari TV

4 years ago

ਅੰਮ੍ਰਿਤਸਰ 'ਚੋਂ ਫੜੀ ਗਈ 1000 ਕਰੋੜ ਦੀ ਹੈਰੋਇਨ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ.... ਸਿਆਸੀ ਪਾਰਟੀਆਂ ਇਕ-ਦੂਜੇ 'ਤੇ ਇਲਜ਼ਾਮ ਲਗਾ ਰਹੀਆਂ ਨੇ..... ਇਸ ਮਾਮਲੇ ਵਿਚ ਕੋਠੀ ਮਾਲਕ ਦਾ ਕੀ ਰੋਲ ਹੈ....ਤੇ ਉਸ ਨਾਲ ਸਿਆਸੀ ਲੀਡਰਾਂ ਦੇ ਤਾਰ ਕਿਵੇਂ ਤੇ ਕਿਉਂ ਜੁੜੇ ਨੇ..... ਇਸ 'ਤੇ ਵੀ ਰਹੱਸ ਬਣਿਆ ਹੋਇਆ ਹੈ.....ਪਰ ਇਸ ਸਭ ਦੇ ਦਰਮਿਆਨ ਟੀਟੂ ਬਾਣੀਏ ਨੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਲਗਾਈ ਹੈ.... ਉਨ੍ਹਾਂ ਕਿਹਾ ਕਿ ਪੁਲਸ ਨਸ਼ਾ ਤਸਕਰਾਂ ਨੂੰ ਮੀਡੀਆ ਸਾਹਮਣੇ ਪੇਸ਼ ਕਰੇ ਅਤੇ ਮੁੱਖ ਮੰਤਰੀ ਸਾਬ੍ਹ ਆਪਣੀ ਗੁਟਕਾ ਸਾਹਿਬ 'ਤੇ ਚੁੱਕੀ ਹੋਈ ਸਹੁੰ ਪੂਰੀ ਕਰਦੇ ਹੋਏ ਇਨ੍ਹਾਂ ਨਸ਼ਾ ਤਸਕਰਾਂ ਨੂੰ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਣ।... 
 

NEXT VIDEOS