Punjab

Teacher ਨੂੰ ਚਪੇੜ ਮਾਰ ਕੇ ਫਸਿਆ DEO, ਅਧਿਆਪਕਾਂ ਨੇ ਖੋਲ੍ਹਿਆ ਮੋਰਚਾPunjabkesari TV

5 years ago

ਹੰਗਾਮੇ ਦੀਆਂ ਇਹ ਤਸਵੀਰਾਂ ਮੁਕਤਸਰ ਦੇ ਪਿੰਡ ਬੁਰਜ ਬਿਧਵਾਂ ਦੀਆਂ ਨੇ... ਜਿਥੇ ਜ਼ਿਲਾ ਸਿੱਖਿਆ ਅਫਸਰ ਵਲੋਂ ਇਕ ਅਧਿਆਪਕ ਨੂੰ ਥੱਪੜ ਮਾਰੇ ਜਾਣ 'ਤੇ ਬਵਾਲ ਹੋ ਗਿਆ ...ਜਿਸਤੋਂ ਬਾਅਦ ਸਮੂਹ ਅਧਿਆਪਕਾਂ ਨੇ ਸਿੱਖਿਆ ਅਫਸਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ... ਇਸ ਅਧਿਆਪਕ ਦਾ ਦੋਸ਼ ਐ ਕਿ ਜ਼ਿਲਾ ਸਿੱਖਿਆ ਅਫਸਰ ਰਣਜੀਤ ਸਿੰਘ ਖੋਸਾ ਨੇ ਉਸ 'ਤੇ ਹੱਥ ਚੁੱਕਿਆ...ਤੇ ਸਭ ਦੇ ਸਾਹਮਣੇ ਉਸਦੇ ਮੂੰਹ 'ਤੇ ਚਪੇੜ ਮਾਰ ਦਿੱਤੀ... ਇਲਜ਼ਾਮ ਇਹ ਵੀ ਐ ਕਿ ਇਹ ਸਭ ਪੁਲਸ ਦੇ ਸਾਹਮਣੇ ਹੋਇਆ ...ਪਰ ਪੁਲਸ ਮੁਲਾਜ਼ਮ ਉਸਦੀ ਗੱਲ ਸੁਣ ਦੀ ਬਜਾਇ ਉਲਟਾ ਉਸਨੂੰ ਹੀ ਧਮਕਾਉਣ ਲੱਗ ਪਿਆ.... 
 

NEXT VIDEOS