PUNJAB 2020

ਭੱਦੀ ਸ਼ਬਦਾਵਲੀ ਬੋਲਣ 'ਤੇ ਸਿੰਗਲਾ ਖਿਲਾਫ ਅਧਿਆਪਕਾਂ ਦਾ ਵਧਿਆ ਰੋਹPunjabkesari TV

9 months ago

ਸਿੰਗਲਾ ਵੱਲੋਂ ਭੱਦੀ ਸ਼ਬਦਾਵਲੀ ਵਰਤਣ 'ਤੇ ਵਧਿਆ ਰੋਹ
ਅਧਿਆਪਕਾਂ ਨੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਬਿਗੜੇ ਸਨ ਬੋਲ
ਬੇਰੁਜਗਾਰ ਅਧਿਆਪਕਾਂ ਪ੍ਰਤੀ ਸਿੰਗਲਾ ਨੇ ਬੋਲੀ ਸੀ ਭੱਦੀ ਸ਼ਬਦਾਵਲੀ
ਬੋਲੇ ਅਧਿਆਪਕ, ਸਿੰਗਲਾ ਦੇ ਖਿਲਾਫ ਵਿਰੋਧ ਲਈ ਬਣਾਵਾਂਗੇ ਰਣਨੀਤੀ
ਸੰਗਰੂਰ 'ਚ ਵੀ ਪ੍ਰਦਰਸ਼ਨ ਕਰ ਰਹੇ ਅਧਿਆਪਕ ਹਿਰਾਸਤ 'ਚ ਲਏ ਸਨ
'ਕੈਪਟਨ ਸਾਬ੍ਹ ਆਪਣੇ ਮੰਤਰੀਆਂ ਦੀ ਲਗਾਓ ਕਲਾਸ'
'ਮੰਤਰੀਆਂ ਨੂੰ ਨਹੀਂ ਗਿਆਨ ਤਾਂ ਭੇਜੋ ਸਾਡੇ ਕੋਲ'