PUNJAB 2020

ਸਰਕਾਰੀ ਮਾਸਟਰ ਨੂੰ ਪਿੰਡ ਵਾਲਿਆਂ ਨੇ ਬੰਨ੍ਹ ਕੇ ਕੁੱਟਿਆ, ਦੇਖੋ ਵੀਡੀਓPunjabkesari TV

62 views 8 months ago

ਮਾਮਲਾ ਮੁਕਤਸਰ ਸਾਹਿਬ ਦੇ ਪਿੰਡ ਕਾਉਣੀ ਦਾ ਹੈ। ਜਿਥੇ ਪਿੰਡ ਵਾਸੀਆਂ ਨੇ ਸਰਕਾਰੀ ਸਕੂਲ ਦੇ ਮਾਸਟਰ ਦਾ ਰੱਜ ਕਿ ਕੁਟਾਪਾ ਚਾੜ੍ਹਿਆ ਤੇ ਉਸ 'ਤੇ ਸਕੂਲ ਦੀ ਮਿਡ ਡੇਅ ਮੀਲ ਦੀ  ਮਹਿਲਾ ਕਰਮਚਾਰੀ ਨਾਲ ਨਜਾਇਜ਼ ਸਬੰਧਾਂ ਦਾ ਆਰੋਪ ਵੀ ਲਾਇਆ। ਪਰ ਦੂਜੇ ਪਾਸੇ ਪੀੜਤ ਅਧਿਆਪਕ ਦਾ ਕਹਿਣਾ ਕਿ ਉਹ ਮੈਡਮ ਦੇ ਘਰ ਦਵਾਈ ਦੇਣ ਗਿਆ ਸੀ।