PUNJAB 2020

ਵੇਖੋ ਕਿਵੇਂ ਸਰਕਾਰੀ Teacher ਨੇ Students ਨੂੰ ਕੁੱਟ-ਕੁੱਟ ਪਾਈਆਂ ਲਾਸਾਂPunjabkesari TV

46 views 8 months ago

ਅਧਿਆਪਕ ਨੂੰ ਭਗਵਾਨ ਦਾ ਦਰਜਾ ਦਿੱਤਾ ਜਾਂਦਾ ....ਪਰ ਗੁਰਦਾਸਪੁਰ ਦੇ ਪਿੰਡ ਪੈਣੀ ਪਸਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਅਧਿਆਪਕ ਬੱਚਿਆਂ ਲਈ ਹੈਵਾਨ ਬਣ ਗਿਆ... ਗਵਾਹ ਨੇ ਬੱਚਿਆਂ ਦੇ ਸਰੀਰ 'ਤੇ ਪਈਆਂ ਇਹ ਲਾਸ਼ਾਂ, ਜੋ ਮਾਸਟਰ ਬਲਦੇਵ ਰਾਏ ਦੀ ਕਰੂਰਤਾ ਦੀ ਕਹਾਣੀ ਦੱਸ ਰਹੀਆਂ ਨੇ... ਬੱਚਿਆਂ ਦਾ ਦੋਸ਼ ਐ ਕਿ ਮਾਸਟਰ ਬਲਦੇਵ ਸਿੰਘ ਨੇ 5ਵੀਂ ਜਮਾਤ ਦਾ ਸਵਾਲ ਚੌਥੀ ਜਮਾਤ ਦੇ ਵਿਦਿਆਰਥੀਆਂ ਨੂੰ ਹੱਲ ਕਰਨ ਲਈ ਕਿਹਾ...ਤੇ ਜਦੋਂ ਉਹ ਸਵਾਲ ਹੱਲ ਨਾ ਕਰ ਸਕੇ ...ਤਾਂ ਉਨ੍ਹਾਂ ਨੂੰ ਮੋਟੇ ਡੰਡੇ ਨਾਲ ਕੁੱਟਿਆ ਗਿਆ...