Punjab

ਬਣਨਾ ਸੀ ਕੌਂਸਲਰ ਪਰ ਬਣ ਗਿਆ ਚਿੱਟੇ ਦਾ ਤਸਕਰPunjabkesari TV

4 years ago

ਮੁਕਤਸਰ- ਸ਼੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਪੁਲਸ ਨੇ ਦੌ ਵਿਅਕਤੀਆਂ ਨੂੰ ਚਾਰ ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਹੈ.ਦਰਅਸਲ ਤਲਾਸ਼ੀ ਅਭਿਆਨ ਦੇ ਦੌਰਾਨ ਪੁਲਸ ਨੇ ਮਨੀ ਨਾਂ ਦੇ ਨੌਜਵਾਨ ਨੂੰ ਚਾਰ ਗ੍ਰਾਮ ਨਸ਼ੇ ਸਮੇਤ ਕਾਬੂ ਕੀਤਾ.ਜਦ ਪੁੱਛਪੜਤਾਲ ਕੀਤੀ ਗਈ ਤਾਂ ਨਸ਼ਾਂ ਵੇਚਣ ਵਾਲੇ ਨੂੰ ਕਾਬੂ ਕੀਤਾ ਗਿਆ.

NEXT VIDEOS