PUNJAB 2019

BJP ਬੋਲੀ-  ਸ਼ੁਰੂ ਹੋ ਚੁੱਕਾ ਹੈ Captain ਸਰਕਾਰ ਦਾ Count downPunjabkesari TV

1 views 29 days ago

ਕੈਪਟਨ ਸਰਕਾਰ ਦਾ ਕਾਊਂਟ ਡਾਊਨ ਸ਼ੁਰੂ ਹੋ ਚੁੱਕਾ ਐ ...ਤੇ ਸੰਨੀ ਦਿਓਲ ਨੇ ਜੋ ਪੰਪ ਉਖਾੜਿਆ ਐ, ਉਸ ਵਿਚੋਂ ਨਿਕਲਣ ਵਾਲੇ ਪਾਣੀ 'ਚ ਕੈਪਟਨ ਸਰਕਾਰ ਵਹਿ ਜਾਵੇਗੀ... ਇਹ ਕਹਿਣਾ ਐ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਦਾ...ਅੰਮ੍ਰਿਤਸਰ ਰੇਲ ਹਾਦਸੇ ਦੀ ਬਰਸੀ 'ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤਰੁਣ ਚੁੱਘ ਨੇ ਕਿਹਾ ਕਿ ਕੈਪਟਨ ਕੋਲ ਤਾਂ ਆਪਣੇ ਮੰਤਰੀਆਂ ਨੂੰ ਮਿਲਣ ਦਾ ਟਾਈਮ ਨਹੀਂ... ਜਨਤਾ ਲਈ ਕਿਥੋਂ ਹੋਵੇਗਾ...ਇਸਦੇ ਨਾਲ ਹੀ ਭਾਜਪਾ ਆਗੂ ਨੇ ਰਾਣਾ ਸੋਢੀ ਤੇ ਰਾਜਾ ਵੜਿੰਗ ਨੂੰ ਕੈਪਟਨ ਦੀ ਗੱਡੀ 'ਚ ਨਾ ਬਿਠਾਏ ਜਾਣ 'ਤੇ ਵੀ ਟਿੱਪਣੀ ਕੀਤੀ...