Punjab

Captain Govt. ਨੇ ਪੇਸ਼ ਕੀਤਾ ਵਾਅਦਾ ਖਿਲਾਫੀ ਵਾਲਾ Budget- ChughPunjabkesari TV

4 years ago

ਪੰਜਾਬ ਬਜਟ 'ਤੇ ਭਾਜਪਾ ਦਾ ਪ੍ਰਤੀਕਰਮ
ਭਾਜਪਾ ਨੇਤਾ ਤਰੁਣ ਚੁੱਘ ਨੇ ਕੀਤੇ ਵਾਰ
ਵਾਅਦਾ ਖਿਲਾਫੀ ਵਾਲਾ ਬਜਟ ਕੀਤਾ ਪੇਸ਼
ਮਨਪ੍ਰੀਤ ਨੇ ਮੈਨੀਫੈਸਟੋ ਵਾਲਾ ਵਾਅਦਾ ਨਹੀਂ ਪੇਸ਼ ਕੀਤਾ
ਦਿਸ਼ਾਹੀਨ ਹੈ ਪੰਜਾਬ ਸਰਕਾਰ ਦਾ ਬਜਟ