Punjab

ਅੱਧੀ ਰਾਤੀਂ ਧਮਾਕਿਆਂ ਦੀ ਆਵਾਜ਼ ਨਾਲ ਦਹਿਲਿਆ TarntaranPunjabkesari TV

5 years ago


ਤਰਨਤਾਰਨ 'ਚ ਦਿਖਿਆ ਪਾਕਿਸਤਾਨੀ ਡ੍ਰੋਨ
ਖੇਮਕਰਨ ਦੇ ਰੱਤੋਕੇ ਨੇੜੇ ਸੁਣੀ ਧਮਾਕੇ ਦੀ ਆਵਾਜ਼
ਪਾਕਿਸਤਾਨ ਵਲੋਂ ਭਾਰਤੀ ਇਲਾਕ 'ਚ ਦਾਖਲ ਹੋਏ ਡ੍ਰੋਨ 
ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਖਦੇੜਿਆ 
ਇਲਾਕੇ 'ਚ ਸਹਿਮ ਤੇ ਡਰ ਦਾ ਮਾਹੌਲ, ਫੌਜ ਮੁਸਤੈਦ