Punjab

ਤਰਨਤਾਰਨ 'ਚ Tripal Murder, Love Merriage ਨੇ ਕੀਤਾ ਪਰਿਵਾਰ ਦਾ ਖਾਤਮਾPunjabkesari TV

4 years ago

ਤਰਨਤਾਰਨ ਦੇ ਪਿੰਡ ਨੌਸ਼ਿਹਰਾ ਢਾਲਾ ਦਾ ਇਹ ਉਹ ਘਰ ਐ, ਜਿਸਦੀਆਂ ਚਾਰ ਦੀਵਾਰਾਂ ਦੇ ਅੰਦਰ ਰਾਤ ਅਜਿਹੀ ਰੂਹ ਕੰਬਾਅ ਦੇਣ ਵਾਲੀ ਘਟਨਾ ਵਾਪਰੀ, ਜਿਸਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ... ਰਾਤ ਇਸ ਘਰ ਦੇ ਮੁਖੀ ਜੋਗਿੰਦਰ ਸਿੰਘ, ਧੀ ਪ੍ਰਭਜੀਤ ਤੇ ਪੁੱਤਰ ਅਮਨਦੀਪ ਸਿੰਘ ਦਾ ਸੁੱਤੇ ਪਿਆਂ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ...ਲਾਸ਼ਾਂ ਦੀ ਹਾਲਤ ਅਜਿਹੀ ਐ ਕਿ ਅਸੀਂ ਤੁਹਾਨੂੰ ਲਾਸ਼ਾਂ ਦਿਖਾ ਨਹੀਂ ਸਕਦੇ... ਕਤਲ ਦਾ ਦੋਸ਼ ਜੋਗਿੰਦਰ ਸਿੰਘ ਦੇ ਕੁੜਮਾਂ 'ਤੇ ਲੱਗ ਰਿਹਾ ਐ...ਦਰਅਸਲ, ਜੋਗਿੰਦਰ ਸਿੰਘ ਦੇ ਵੱਡੇ ਪੁੱਤਰ ਹਰਮਨਜੀਤ ਸਿੰਘ ਨੇ ਡੇਢ ਕੁ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ...ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਨਾਖੁਸ਼ ਸਨ....ਤੇ ਇਸੇ ਰੰਜਿਸ਼ 'ਚ ਉਨ੍ਹਾਂ ਨੇ ਦੇਰ ਰਾਤ ਇਸ ਘਿਨੌਣੀ ਵਾਰਦਾਤ ਨੂੰ ਅੰਜਾਮ ਦਿੱਤਾ...
 

NEXT VIDEOS