PUNJAB 2020

TarnTaran 'ਚ ਮਾਸੂਮਾਂ ਦੀ ਜ਼ਿੰਦਗੀ ਨਾਲ ਦੇਖੋ ਕਿੰਝ ਹੋ ਰਿਹਾ ਖਿਲਵਾੜPunjabkesari TV

1 views one month ago

#jagbani #TarnTaran #Administration  #SchoolDrivers
ਤਰਨਤਾਰਨ 'ਚ ਧੜੱਲੇ ਨਾਲ ਚੱਲ ਰਹੇ ਅਨਸੇਫ ਵਾਹਨ
ਬੱਚਿਆਂ ਦੀ ਜ਼ਿੰਦਗੀ ਨਾਲ ਹੋ ਰਿਹਾ ਖਿਲਵਾੜ
ਸਕੂਲ ਪ੍ਰੰਬਧਕਾਂ ਨੇ ਸੰਗਰੂਰ ਹਾਦਸੇ ਤੋਂ ਨਹੀਂ ਲਿਆ ਸਬਕ
ਮਾਪਿਆਂ ਦੀ ਲਾਪਰਵਾਹੀ ਵੀ ਆਈ ਸਾਹਮਣੇ
ਛੋਟੇ ਹਾਥੀ 'ਚ 'ਚ ਸਕੂਲ ਪਹੁੰਚਾਏ ਜਾ ਰਹੇ ਬੱਚੇ
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਕੂਲ ਪ੍ਰਬੰਧਕਾਂ ਨੂੰ ਹਿਦਾਇਤ
ਅਨਸੇਫ ਵਾਹਨਾਂ ਦੀ ਵਰਤੋਂ ਕੀਤੀ ਜਾਵੇ ਬੰਦ : ਐੱਸ.ਡੀ.ਐੱਮ.
ਮਾਪੇ ਵੀ ਰੱਖਣ ਬੱਚਿਆਂ ਦੀ ਸੁਰੱਖਿਆ ਦਾ ਧਿਆਨ : ਐੱਸ.ਡੀ.ਐੱਮ.