PUNJAB 2020

Tarantaran 'ਚ Bomb Blast, 2 ਦੋਸਤਾਂ ਦੇ ਉਡੇ ਚੀਥੜੇ, ਤੀਜਾ ਜ਼ਖਮੀPunjabkesari TV

one year ago

ਤਸਵੀਰਾਂ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦੀਆਂ ਨੇ, ਜਿਥੇ ਬੁੱਧਵਾਰ ਰਾਤ ਹੋਏ ਬੰਬ ਬਲਾਸਟ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ...ਜਦਕਿ ਇਕ ਜ਼ਖਮੀ ਹੋ ਗਿਆ....ਤਿੰਨੇ ਆਪਸ 'ਚ ਗੂੜ੍ਹੇ ਦੋਸਤ ਸਨ...ਧਮਾਕਾ ਪਿੰਡ ਦੇ ਇਕ ਖਾਲੀ ਪਲਾਟ 'ਚ ਹੋਇਆ... ਜਿਥੇ ਰਾਤ ਸਮੇਂ ਇਹ ਤਿੰਨੇ ਦੋਸਤ ਕੋਈ ਖੁਦਾਈ ਕਰ ਰਹੇ ਸਨ... ਧਮਾਕਾ ਏਨਾ ਜ਼ਬਰਦਸਤ ਸੀ ਕਿ ਵਿਕਰਮ ਸਿੰਘ ਵਿੱਕੀ ਤੇ ਹੈਪੀ ਸਿੰਘ ਦੀਆਂ ਲਾਸ਼ਾਂ ਦੇ ਚਿਥੜੇ ਤੱਕ ਉੱਡ ਗਏ...ਜਦਕਿ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਗੁਰਜੰਟ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਐ... ਪਰਿਵਾਰ ਮੁਤਾਬਕ ਉਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਕਿ ਉਹ ਰਾਤ ਸਮੇਂ ਉਸ ਪਲਾਟ 'ਚ ਕੀ ਕਰਨ ਲਈ ਗਏ ਸਨ...