Punjab

ਤਾਂਤਰਿਕ ਦੇ ਚੱਕਰਾਂ ਨੇ ਇਕ ਹੋਰ ਪਰਿਵਾਰ ਨੂੰ ਕੀਤਾ ਬਰਬਾਦ!, ਦੇਖੋ ਪੂਰੀ ਖਬਰPunjabkesari TV

4 years ago

ਤੰਤਰ-ਮੰਤਰ ਤੇ ਠਗੀ ਦਾ ਇਹ ਮਾਮਲਾ ਸਾਹਮਣੇ ਐ ਪਿੰਡ ਚੱਕ ਲੋਹਟ ਤੋਂ....ਤੇ ਇਨ੍ਹਾਂ ਦਾ ਸ਼ਿਕਾਰ ਬਣਿਆ ਰਾਜ ਮਿਸਤਰੀ ਦਾ ਕੰਮ ਕਰਦਾ ਬਲਬੀਰ ਸਿੰਘ....ਬਲਬੀਰ ਕੁਝ ਦਿਨ ਪਹਿਲੇ ਉਗਲਾਂ 'ਚ ਦਰਦ ਹੋਣ 'ਤੇ ਬਹਿਰਾਮਪੁਰ ਵਿਖੇ ਇਕ ਮੁਸਲਮਾਨ ਹਕੀਮ ਕੋਲ ਇਲਾਜ ਕਰਵਾਉਣ ਗਿਆ...ਫਿਰ ਹਕੀਮ ਦੇ ਰੂਪ 'ਚ ਬੈਠੇ ਇਸ ਠੱਗ ਦੀ ਠੱਗੀ ਦੀ ਸ਼ੁਰੂ ਹੋਈ ਕਹਾਣੀ...ਉਂਗਲਾਂ ਦੇਖ ਇਸਨੇ ਬਲਬੀਰ ਨੂੰ ਕਿਹਾ ਉਸਦੇ ਘਰ 'ਚ 2.50 ਕੁਇੰਟਲ ਤੋਂ ਵੱਧ ਸੋਨਾ ਜ਼ਮੀਨ 'ਚ ਦੱਬਿਆ ਹੋਇਆ...ਬਲਬੀਰ ਵੀ ਝਾਂਸੇ 'ਚ ਆ ਗਿਆ ਤੇ ਘਰ ਬੁਲਾ ਇਨ੍ਹਾਂ ੋਂ ਤੰਤਰ-ਮੰਤਰ ਕਰਵਾਉਣ ਲੱਗਾ...ਫਿਰ ਇਨ੍ਹਾਂ ਨੇ ਉਸ ਕੋਲੋਂ ਪੈਸੇ ਤੇ ਸਮੱਗਰੀ ਦੇ ਰੂਪ 'ਚ ਲੱਖਾਂ ਠੱਗ ਲਏ....

NEXT VIDEOS