Punjab

ਜਾਅਲੀ ਡਾਕਟਰਾਂ 'ਤੇ ਪੁਲਸ ਨੇ ਚਲਾਇਆ ਡੰਡਾPunjabkesari TV

4 years ago

ਗੁਰ ਗੋਬਿੰਦ ਸਿੰਘ ਰਿਫਾਈਨਰੀ ਦੇ ਬਾਹਰ ਪੁਲਸ ਨੇ ਤਿੰਨ ਜਾਅਲੀ ਡਾਕਟਰਾਂ ਨੂੰ ਕਾਬੂ ਕੀਤਾ ਹੈ ਜੋਕਿ ਲੋਕਾਂ ਨੂੰ ਇਲਾਜ ਦੇ ਨਾਂ 'ਤੇ ਠਗਦੇ ਸੀ.ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਖਿਲਾਫ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸਤੋ ਬਾਅਦ ਇਹ ਕਾਰਵਾਈ ਕੀਤੀ ਗਈ ਹੈ.