Punjab

ਸਰਦੀਆਂ ਦੀ ਦਸਤਕ ਨਾਲ ਵਧਿਆ Swine flu ਦਾ ਖਤਰਾ!Punjabkesari TV

4 years ago

ਸਰਦੀਆਂ ਦੀ ਦਸਤਕ ਨਾਲ ਵਧਿਆ ਸਵਾਈਨ ਫਲੂ ਦਾ ਖਤਰਾ
ਸਵਾਈਨ ਫਲੂ ਤੋਂ ਬਚਾਅ ਲਈ ਸਿਹਤ ਵਿਭਾਗ ਨੇ ਵਧਾਈ ਚੌਕਸੀ
ਲੁਧਿਆਣਾ ਸਿਵਲ ਹਸਪਤਾਲ 'ਚ ਡਾਕਟਰਾਂ ਨੇ ਕੱਸੀ ਕਮਰ
ੋਲੋਕਾਂ ਨੂੰ ਸਵਾਈਨ ਫਲੂ ਪ੍ਰਤੀ ਜਾਗਰੂਕ ਕਰ ਰਹੇ ਸਿਵਲ ਸਰਜਨ
ਸਾਵਧਾਨੀਆਂ ਵਰਤ ਕੇ ਸਵਾਈਨ ਫਲੂ ਤੋਂ ਕੀਤਾ ਜਾ ਸਕਦਾ ਹੈ ਬਚਾਅ