Punjab

ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਕਰਵਾਈ ਮਾਤਾ ਦੀ ਚੌਕੀPunjabkesari TV

4 years ago

ਜਲੰਧਰ 'ਚ ਭਾਰਤੀ ਸਰਵਹਿੱਤ ਕਮੇਟੀ ਤੇ ਪੰਜਾਬ ਕੇਸਰੀ ਗਰੁੱਪ ਵਲੋਂ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਚੌਥੀ ਬਰਸੀ ਮਨਾਈ ਗਈ....ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਦੀ ਯਾਦ 'ਚ ਇੰਡਸਟ੍ਰੀਅਲ ਏਰੀਆ 'ਚ ਸਥਿਤ ਲਕਸ਼ਮੀ ਮੰਦਰ 'ਚ ਮਾਤਾ ਦੀ ਚੌਕੀ ਦਾ ਆਯੋਜਨ ਕਰਵਾਇਆ ਗਿਆ....ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੈ ਚੋਪੜਾ ਜੀ ਤੇ ਡਾਇਰੈਟਕਰ ਅਭਿਜੈ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ.....ਇੰਨ੍ਹਾਂ ਤੋਂ ਇਲਾਵਾ ਭਾਜਪਾ ਆਗੂ ਕੇ.ਡੀ. ਭੰਡਾਰੀ ਨੇ ਵੀ ਚੌਕੀ 'ਚ ਹਾਜ਼ਰੀ ਭਰੀ ਤੇ ਮਾਤਾ ਦਾ ਆਸ਼ੀਰਵਾਰਦ ਪ੍ਰਾਪਤ ਕੀਤਾ....