Punjab

Ropar Jail 'ਚ ਗੁਰਸਿੱਖ ਹਵਾਲਾਤੀ ਨੇ ਜੇਲ ਦੇ ਹੀ Gurdwara Sahib 'ਚ ਲਿਆ ਫਾਹਾPunjabkesari TV

4 years ago

ਰੋਪੜ ਜੇਲ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਗੁਰਸਿੱਖ ਹਵਾਲਾਤੀ ਨੇ ਜੇਲ ਅੰਦਰ ਬਣੇ ਗੁਰਦੁਆਰਾ ਸਾਹਿਬ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ... ਮ੍ਰਿਤਕ ਅਮਨਦੀਪ ਸਿੰਘ ਲਾਡੀ ਖਡੂਰ ਸਾਹਿਬ ਦਾ ਰਹਿਣ ਵਾਲਾ ਸੀ, ਜਿਸਨੂੰ ਐੱਸ.ਟੀ.ਐੱਫ. ਨੇ ਹੈਰੋਇਨ ਕੇਸ 'ਚ ਫੜਿਆ ਸੀ... ਅਮਨਦੀਪ ਜੇਲ ਅੰਦਰ ਬਣੇ ਗੁਰਦੁਆਰਾ ਸਾਹਿਬ 'ਚ ਗ੍ਰੰਥੀ ਦੀ ਡਿਊਟੀ ਨਿਭਾਅ ਰਿਹਾ ਸੀ... ਸਵੇਰੇ ਪਾਠ ਕਰਨ ਮਗਰੋਂ ਸੇਵਾ ਕਰ ਰਿਹਾ ਅਮਨਦੀਪ ਅਚਾਨਕ ਗੁਰਦੁਆਰਾ ਸਾਹਿਬ 'ਚ ਗਿਆ ਤੇ ਅੰਦਰ ਜਾ ਕੇ ਫਾਹਾ ਲੈ ਲਿਆ ...ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ