Punjab

Surgical Strike Part 2, Jalandhar 'ਚ ਮਨਾਇਆ ਗਿਆ ਜਸ਼ਨPunjabkesari TV

5 years ago

ਭਾਰਤ ਵਲੋਂ ਪੁਲਵਾਮਾ ਹਮਲੇ ਦੇ ਜਵਾਬ 'ਚ ਪਾਕਿਸਤਾਨ 'ਤੇ ਜਵਾਬੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਪੂਰੇ ਦੇਸ਼ 'ਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ....ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਖੁਸ਼ੀ ਮਨਾਈ ਜਾ ਰਹੀ ਹੈ...ਉਥੇ ਹੀ ਜਲੰਧਰ 'ਚ ਵੀ ਭਾਜਪਾ ਦੇ ਯੂਥ ਵਰਕਰਾਂ ਵਲੋਂ ਭਾਰਤ ਮਾਤਾ ਕੀ ਜੈ ਤੇ ਵੰਦੇਮਾਤਰਮ ਦੇ ਨਾਅਰਿਆਂ ਨਾਲ ਤਿਰੰਗਾ ਲਹਿਰਾ ਕੇ ਤੇ ਪਟਾਕੇ ਚਲਾ ਕੇ ਇਸ ਸਰਜੀਕਲ ਸਟ੍ਰਾਈਕ ਪਾਰਟ 2 ਦੀ ਖੁਸ਼ੀ ਮਨਾਈ ਗਈ.....ਇਸ ਮੌਕੇ ਯੂਥ ਵਰਕਰਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਾਕਿਸਤਾਨ 'ਤੇ ਵੱਡੀ ਕਾਰਵਾਈ ਲਈ ਧੰਨਵਾਦ ਵੀ ਕੀਤਾ ਗਿਆ.....
 

NEXT VIDEOS