Punjab

Sunny Deol ਦਾ Fathers Day 'ਤੇ ਪਿਆਰ ਭਰਿਆ Emotional MassagePunjabkesari TV

4 years ago

ਅੱਜ fathers Day ਮਨਾਇਆ ਜਾ ਰਿਹਾ ਹੈ ,ਹਰ ਬੇਟਾ ਇਸ ਦਿਨ ਆਪਣੇ ਪਿਤਾ ਲਈ ਪਿਆਰ ਦਾ ਵੱਖ-ਵੱਖ ਅੰਦਾਜ਼ 'ਚ ਇਜ਼ਹਾਰ ਕਰ ਰਿਹਾ ਹੈ...ਤਾਂ ਫਿਰ ਇਸ ਮਾਮਲੇ 'ਚ ਬਾਲੀਵੁੱਡ ਤੋਂ ਬਾਅਦ ਸਿਆਸਤ 'ਚ ਐਂਟਰੀ ਕਰਨ ਵਾਲੇ ਸੰਨੀ ਦਿਓਲ ਕਿਵੇਂ ਪਿੱਛੇ ਰਹਿੰਦੇ , ਸੰਨੀ ਨੇ fathers Day ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਤੇ ਪਿਤਾ ਧਰਮਿੰਦਰ ਦੀ ਫੋਟੋ ਸ਼ੇਰ ਕਰਦੇ ਹੋਏ ਲਿਖਿਆ 'ਮੇਰੀ ਜ਼ਿੰਦਗੀ , ਮੇਰੀ ਖੁਸ਼ੀ..... ਮੇਰੀ ਤਾਕਤ ...... ਸੰਨੀ ਦਿਓਲ ਦੇ ਇੰਨਾ ਸ਼ਬਦਾਂ ਤੋਂ ਪਿਤਾ ਧਰਮਿੰਦਰ ਲਈ ਉੰਨਾ ਦੇ ਪਿਆਰ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ..ਸੰਨੀ ਦਿਓਲ ਦਾ ਆਪਣੇ ਪਿਤਾ ਧਰਮਿੰਦਰ ਨਾਲ ਕਿੰਨਾ ਲਗਾਵ ਹੈ ਇਸਦੇ ਕਿੱਸੇ ਅਕਸਰ ਸੁਨਣ ਨੂੰ ਮਿਲਦੇ ਰਹੇ ਨੇ , ਚੋਣਾਂ 'ਚ ਸੰਨੀ ਦੇ ਪ੍ਰਚਾਰ ਲਈ ਵੀ ਧਰਮਿੰਦਰ ਗੁਰਦਾਸਪੁਰ ਪਹੁੰਚੇ ਸੀ , ਬਹਰਹਾਲ fathers Day ਤੇ ਪਿਓ-ਪੁੱਤ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ......
 

NEXT VIDEOS