Punjab

Sunny Deol ਦਾ oath Ceremony 'ਚ ਦੇਖੋ ਵੱਖਰਾ StylePunjabkesari TV

4 years ago

ਗੁਰਦਾਸਪੁਰ ਤੋਂ ਲੋਕਸਭਾ ਚੋਣ ਜਿੱਤਣ ਦੇ ਬਾਅਦ Sunny Deol ਗੁਰਦਸਪੂਰ ਨੂੰ ਛੱਡ ਕਈ ਥਾਵਾਂ ਤੇ ਦਿਖਾਈ ਦੇ ਰਹੇ ਨੇ , ਚੋਣ ਜਿੱਤਣ ਦੇ ਅਗਲੇ ਹੀ ਦਿਨ ਸੰਨੀ ਦਿਓਲ ਮੁੰਬਈ ਰਵਾਨਾ ਹੋ ਗਏ ਸੀ , ਤੇ ਉਸਤੋਂ ਬਾਅਦ ਉੰਨਾ ਨੂੰ ਵੇਖਿਆ ਗਿਆ ਮੋਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ , ਜਿਥੇ ਸੰਨੀ ਦੇ ਨਾਲ ਫਿਲਮ ਜਗਤ ਦੇ ਕਈ ਹੋਰ ਵੱਡੇ ਨਾਮ ਵੀ ਨਜ਼ਰ ਆਏ ,

NEXT VIDEOS