PUNJAB 2019

Sunny Deol ਨੇ ਭਖਾਇਆ ਚੋਣ ਮੈਦਾਨ, ਗੁਰਦਾਸਪੁਰ ਤੋਂ ਭਰੇ NominationPunjabkesari TV

43 views 27 days ago


ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆ ਰਹੀ ਐ...ਜਿਥੇ ਬਾਲੀਵੁੱਡ ਸਟਾਰ ਤੇ ਅਕਾਲੀ-ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ...ਸੰਨੀ ਦਿਓਲ ਨੇ ਜ਼ਿਲਾ ਚੋਣ ਅਫਸਰ ਵਿਪੁਲ ਉਜਵਲ ਕੋਲ ਆਪਣੇ ਕਾਗਜ਼ ਦਾਖਲ ਕੀਤੇ.