Punjab

ਦੇਖੋ Sunny Deol ਕਿਵੇਂ ਪਾ ਰਹੇ ਚੋਣ ਗਰਮੀ ਤੋਂ ਰਾਹਤPunjabkesari TV

4 years ago

ਲੋਕ ਸਭਾ ਚੋਣਾਂ ਦੇ ਮੁੰਕਮਲ ਹੋਣ ਤੋਂ ਬਾਅਦ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਗਾਇਬ ਹੋਣ ਦੀਆਂ ਖਬਰਾਂ ਨੇ ਸਿਆਸੀ ਗਲਿਆਰਿਆਂ 'ਚ ਨਵੀਂ ਚਰਚਾ ਛੇੜ ਦਿੱਤੀ ਸੀ....ਪਰ ਵਿਰੋਧੀਆਂ ਵਲੋਂ ਇਸ ਮੁੱਦੇ ਨੂੰ ਭਖਾਉਣ ਤੋਂ ਪਹਿਲਾਂ ਹੀ ਸੰਨੀ ਦਿਓਲ ਨੇ ਇੰਸਟਾਗ੍ਰਾਮ ਪੇਜ 'ਤੇ ਆਪਣੀ ਫੋਟੋ ਅਪਲੋਡ ਕਰਕੇ ਗੁਰਦਾਸਪੁਰ ਛੱਡ ਜਾਣ ਦੀਆਂ ਕਿਆਸਆਰੀਆਂ 'ਤੇ ਵਿਰਾਮ ਲਗਾ ਦਿੱਤਾ...ਸੰਨੀ ਦਿਓਲ ਵਲੋਂ ਆਪਣੇ ਇੰਸਟਾਗ੍ਰਾਮ ਪੇਜ 'ਤੇ ਇਕ ਤਸਵੀਰ ਸਾਂਝੀ ਕੀਤੀ ਗਈ ਜਿਸ 'ਚ ਉਹ ਕੁੱਲੂ ਮਨਾਲੀ ਦੀਆਂ ਵਾਦੀਆਂ 'ਚ ਇਕ ਖੂਬਸੂਰਤ ਹੋਟਲ 'ਚ ਫੂਰਸਤ ਦੇ ਪਲ ਬੀਤਾ ਰਹੇ ਦਿਖਾਈ ਦੇ ਰਹੇ ਨੇ... ਦਰਅਸਲ ਕੜਕਦੀ ਧੁੱਪ 'ਚ ਰੋਡ ਸ਼ੋਅ ਤੇ ਹੰਗਾਮੇਦਾਰ ਰੈਲੀਆਂ ਕਰਨ ਤੋਂ ਬਾਅਦ ਸੰਨੀ ਦਿਓਲ ਹਿਮਾਚਲ ਦੀਆਂ ਠੰਡੀਆਂ ਫਿਜ਼ਾਵਾਂ 'ਚ ਥਕਾਨ ਮਿਟਾ ਰਹੇ ਨੇ....ਤੇ ਅੱਜ ਫਿਰ ਸੰਨੀ ਦਿਓਲ ਵਲੋਂ ਇਕ ਹੋਰ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਜਿਸ 'ਚ ਉਹ ਆਪਣੇ ਸਕੂਨ ਦੇ ਪਲ ਬੀਤਾ ਰਹੇ ਦਿਖਾਈ ਦਿੱਤੇ.....  
 

NEXT VIDEOS