Punjab

Missing ਦੇ Poster ਲੱਗਣ ਤੋਂ ਬਾਅਦ Sunny Deol ਨੂੰ ਯਾਦ ਆਇਆ GurdaspurPunjabkesari TV

4 years ago

#jagbani #bjp #sunnydeol #gurdaspur

ਗੁਰਦਾਸਪੁਰ ਪਹੁੰਚੇ ਭਾਜਪਾ ਸਾਂਸਦ ਸੰਨੀ ਦਿਓਲ
ਪਠਾਨਕੋਟ 'ਚ ਲਾਪਤਾ ਸੰਨੀ ਦਿਓਲ ਦੇ ਲੱਗੇ ਸਨ ਪੋਸਟਰ
ਪੋਸਟਰ ਲੱਗਣ ਤੋਂ ਬਾਅਦ ਪਹਿਲੀ ਵਾਰ ਗੁਰਦਾਸਪੁਰ ਪਹੁੰਚੇ ਸੰਨੀ
ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਬੈਠਕ 'ਚ ਹਿੱਸਾ ਲੈਣ ਪਹੁੰਚੇ ਸੰਨੀ ਦਿਓਲ
ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਬੈਠਕ 'ਚ ਮੌਜੂਦ
ਵਿਕਾਸ ਕਾਰਜਾਂ ਨੂੰ ਲੈ ਕੇ ਅਫਸਰਾਂ ਨਾਲ ਕਰਨਗੇ ਅਹਿਮ ਮੀਟਿੰਗ
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਜਾਰੀ ਕਰਨਗੇ ਹਿਦਾਇਤਾਂ
 

NEXT VIDEOS