PUNJAB 2019

Breaking: Sunny Deol ਦੀ ਕਾਰ ਦਾ ਭਿਆਨਕ Accident ਵੱਡੀ ਖਬਰPunjabkesari TV

1 views 14 days ago

ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨਾਲ ਜੁੜੀ ਹੋਈ ਹੈ.... ਬਾਲੀਵੁੱਡ ਤੋਂ ਰਾਜਨੀਤੀ ਵਿਚ ਆਏ ਸੰਨੀ ਦਿਓਲ ਅੱਜ ਹਾਦਸੇ ਦੇ ਸ਼ਿਕਾਰ ਹੋ ਗਏ.... ਗੁਰਦਾਸਪੁਰ-ਅੰਮ੍ਰਿਤਸਰ ਹਾਈਵੇਅ 'ਤੇ ਪਿੰਡ ਸੋਹਲ ਨੇੜੇ ਸੰਨੀ ਦੀ ਗੱਡੀ ਸਮੇਤ ਉਨ੍ਹਾਂ ਦੇ ਕਾਫਲੇ ਦੀਆਂ ਗੱਡੀਆਂ ਹੋਰ ਵਾਹਨਾਂ ਨਾਲ ਟਕਰਾਅ ਗਈਆਂ... ਹਾਦਸੇ ਵਿਚ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ...