Punjab

ਮਾਨਸ਼ਾਹੀਆ ਮਾਮਲੇ 'ਤੇ Jakhar ਦੀ Bhagwant ਨੂੰ ਖਰੀਆਂ ਖਰੀਆਂPunjabkesari TV

4 years ago

ਗੁਰਦਾਸਪੁਰ- ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ ਦੇ ਕਾਂਗਰਸ ਚ ਸ਼ਾਮਲ ਹੋਣ 'ਤੇ ਆਪ ਪ੍ਰਧਾਨ ਭਗਵੰਤ ਮਾਨ ਵਲੋਂ ਲਗਾਏ ਇਲਜ਼ਾਮਾਂ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਹਾਸੇ ਚ ਟਾਲਿਆ ਹੈ.