Punjab

Sunil Jakhar ਤੋਂ ਸੁਣੋਂ ਵੱਡੇ Badal ਕਿਥੋਂ ਲੜਣ ਜਾ ਰਹੇ ਨੇ ਚੋਣPunjabkesari TV

5 years ago

ਸੁਨੀਲ ਜਾਖੜ ਨੇ ਇਕ ਵਾਰ ਫੇਰ ਸੁਖਬੀਰ ਬਾਦਲ 'ਤੇ ਸ਼ਬਦੀ ਵਾਰ ਕੀਤਾ ਐ...ਜਾਖੜ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਮਤਲਬ ਲਈ ਪਿਤਾ ਪ੍ਰਕਾਸ਼ ਸਿੰਘ ਬਾਦਲ ਨਾਲ ਵਢੇਰੀ ਉਮਰ 'ਚ ਧੱਕਾ ਕੀਤਾ ਜਾ ਰਿਹਾ ਐ...ਪਠਾਨਕੋਟ 'ਚ ਜਾਖੜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ...