Punjab

'AAP' ਨੇ ਕੀਤਾ ਪੰਜਾਬ ਦੀ ਜਨਤਾ ਨਾਲ ਧੌਖਾ-JakharPunjabkesari TV

4 years ago

ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਨ੍ਹਾਂ ਲੋਕ ਸਭਾ ਚੋਣਾ ਚ ਆਮ ਆਦਮੀ ਪਾਰਟੀ ਦੀ ਬੱਚੀ ਖੁੱਚੀ ਆਸ ਖਤਮ ਹੋ ਜਾਵੇਗੀ.ਜਾਖੜ ਮੁਤਾਬਿਕ ਪੰਝਾਬ ਦੀ ਜਨਤਾ ਨਾਲ ਧੌਖਾ ਕਰਨ ਵਾਲੀ ਆਪ ਨੂੰ ਪੰਜਾਬ ਸਮੇਤ ਪੂਰੇ ਦੇਸ਼ ਚ ਇਕ ਸੀਟ ਵੀ ਨਸੀਬ ਨਹੀ ਹੋਵੇਗੀ.