Punjab

ਕਰਤਾਰਪੁਰ ਲਾਂਘਾ ਖੁਲਵਾਉਣ 'ਚ ਸਿੱਧੂ ਦਾ ਅਹਿਮ ਯੋਗਦਾਨ- ਜਾਖੜPunjabkesari TV

4 years ago

#navjotsidhu   #suniljakhar   #kartarpurcorridor
ਪੰਜਾਬ ਦੀ ਸਿਆਸਤ ਚ ਚਾਹੇ ਸਿੱਧੂ ਗਾਈਬ ਹਨ ਪਰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਚਾਨਕ ਉਨ੍ਹਾਂ ਦਾ ਨਾਂ ਲੈ ਕੇ ਸਿੱਧੂ ਨੂੰ ਸਿਆਸਤ ਚ ਸਰਗਰਮ ਕਰ ਦਿੱਤਾ ਹੈ.ਜਾਖੜ ਦਾ ਕਹਿਣਾ ਹੈ ਕਿ ਕਰਤਾਪੁਰ ਲਾਂਘਾ ਖੁਲਵਾਉਣ ਚ ਨਵਜੋਤ ਸਿੱਧੂ ਦੇ ਯੋਗਦਾਨ ਨੂੰ ਅਣਗੋਲੀਆਂ ਨਹੀਂ ਕੀਤਾ ਜਾ ਸਕਦਾ.

NEXT VIDEOS