Punjab

Sunil Jakhar ਦੀ ਕੋਠੀ 'ਤੇ 'ਆਪ' ਨੇਤਾ ਨੇ ਕੀਤਾ ਹਮਲਾPunjabkesari TV

4 years ago

ਕਾਂਗਰਸ ਦੇ ਸੀਨੀਅਰ ਨੇਤਾ ਸੁਨੀਲ ਜਾਖੜ ਦੇ ਅਬੋਹਰ ਸਥਿਤ ਘਰ 'ਤੇ ਪਥਰਾਅ ਤੇ ਜਲਨਸ਼ੀਲ ਪਦਾਰਥ ਸੁੱਟਣ ਦਾ ਮਾਮਲਾ ਸਾਹਮਣੇ ਐ....ਪਥਰਾਅ ਕਰਨ ਦੇ ਦੋਸ਼ 'ਚ ਆਮ ਆਦਮੀ ਪਾਰਟੀ ਦੇ ਇਕ ਨੇਤਾ ਨੂੰ ਗ੍ਰਿਫਤਾਰ ਕੀਤਾ ਗਿਆ ਐ..ਜਿਸ ਦਾ ਰਮੇਸ਼ ਸੋਨੀ ਐ, ਜੋ ਕਿ ਅਬੋਹਰ ਤੋਂ ਆਮ ਆਦਮੀ ਪਾਰਟੀ ਦਾ ਸੀਨੀਅਰ ਵਰਕਰ ਦੱਸਿਆ ਜਾ ਰਿਹਾ ਐ...ਪੁਲਸ ਮੁਤਾਬਕ ਰਮੇਸ਼ ਸੋਨੀ ਨੇ ਜਾਖੜ ਦੀ ਕੋਠੀ 'ਤੇ ਪਥਰਾਅ ਕੀਤਾ ਤੇ ਕੋਈ ਜਲਨਸ਼ੀਲ ਪਦਾਰਥ ਅੰਦਰ ਸੁੱਟਿਆ..ਜਿਸਨੂੰ ਗ੍ਰਿਫਤਾਰ ਕਰ ਲਿਆ ਗਿਆ...

NEXT VIDEOS