Punjab

ਬਜਟ ਨੂੰ ਲੈ ਕੇ ਜਾਖੜ ਦਾ ਮੋਦੀ ਸਰਕਾਰ 'ਤੇ ਤਿੱਖਾ ਵਾਰPunjabkesari TV

5 years ago

ਮੋਦੀ ਸਰਕਾਰ ਦੇ ਬਜਟ 'ਤੇ ਕਾਂਗਰਸ ਦਾ ਵਾਰ 
ਦੇਸ਼ ਵਾਸੀਆਂ ਨੂੰ ਬਜਟ ਤੋਂ ਬਹੁਤ ਸਨ ਉਮੀਦਾਂ : ਜਾਖੜ
ਕਿਸਾਨਾਂ ਦੇ ਜ਼ਖ਼ਮਾਂ 'ਤੇ ਛਿੜਕਿਆ ਨਮਕ : ਜਾਖੜ
ਗਰੀਬ ਮਜ਼ਦੂਰ ਨੂੰ ਨਹੀਂ ਦਿੱਤੀ ਗਈ ਕੋਈ ਰਾਹਤ 
ਕਿਸਾਨਾਂ ਤੇ ਨੌਜਵਾਨਾਂ ਦਾ ਕੀਤਾ ਅਪਮਾਨ : ਜਾਖੜ 
ਅਕਾਲੀ ਦਲ ਨੇ ਬਜਟ 'ਤੇ ਨਹੀਂ ਕੀਤਾ ਕੁਮੈਂਟ
ਸੁਖਬੀਰ ਬਾਦਲ 'ਤੇ ਜਾਖੜ ਦਾ ਵਾਰ 
ਅਕਾਲੀ ਗੋਲਕ ਤੇ ਕੁਰਸੀ ਨਹੀਂ ਛੱਡਣਾ ਚਾਹੁੰਦੇ : ਜਾਖੜ 

NEXT VIDEOS