PUNJAB 2020

ਕਾਂਗਰਸੀਆਂ ਨੂੰ ਛੱਡ ਪਹਿਲਾਂ ਨਸ਼ੇ ਦੀ ਫਾਇਲ ਖੋਲੇ ਈ.ਡੀ- ਜਾਖੜPunjabkesari TV

1 views 8 months ago

ਜਲੰਧਰ- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਨਫੋਰਸਮੈਂਟ ਡਾਈਰੈਕਟੋਰੇਟ ਯਾਨੀ ਕਿ ਈ.ਡੀ ਦੀ ਭਰੋਸਗੀ 'ਤੇ ਸਵਾਲ ਚੁੱਕੇ ਨੇ.ਜਲੰਧਰ ਚ ਪਾਰਟੀ ਵਰਕਰਾਂ ਨਾਲ ਬੈਠਕ ਕਰਨ ਆਏ ਜਾਖੜ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਈ.ਡੀ ਦੀ ਦੁਰਵਰਤੋ ਕਰ ਰਹੀ ਹੈ. ਉਨ੍ਹਾਂ ਕਿਹਾ ਕਿ ਜਲੰਧਰ ਸਮੇਤ ਦੇਸ਼ ਭਰ ਚ ਕਾਂਗਰਸੀ ਨੇਤਾਵਾਂ ਨੂੰ ਈ.ਡੀ ਦੇ ਕੇਸਾਂ ਚ ਜਾਣਬੁੱਝ ਕੇ ਫੰਸਾਇਆ ਜਾ ਰਿਹਾ ਹੈ.ਪੰਜਾਬ ਕਾਂਗਰਸ ਪ੍ਰਧਾਨ ਨੇ ਈ.ਡੀ ਨੂੰ ਨਸ਼ੇ ਮਾਮਲੇ ਦੀ ਬੰਦ ਫਾਇਲ ਖੋਲਣ ਦੀ ਨਸੀਹਤ ਦਿੱਤੀ ਹੈ.