Punjab

ਸੁਲਤਾਨਪੁਰ ਲੋਧੀ ’ਚ ਘਟਿਆ ਪਾਣੀ, ਮੁਸ਼ਕਲਾਂ ਬਰਕਰਾਰPunjabkesari TV

4 years ago

ਬੇਸ਼ੱਕ ਹੜ੍ਹ ਦੇ ਬਾਅਦ ਹੁਣ ਲੋਹੀਆਂ ਤੇ ਸੁਲਤਾਨਪੁਰ ਲੋਧੀ ਇਲਾਕੇ ’ਚ ਪਾਣੀ ਕੁਝ ਘੱਟ ਹੋਣ ਲੱਗਾ ਐ...ਪਰ ਲੋਕਾਂ ਦੀਆਂ ਸਮੱਸਿਆ ਘੱਟ ਹੋਣ ਦੀ ਬਜਾਏ ਵੱਧ ਰਹੀਆਂ ਨੇ..ਸਤਲੁਜ ਦੇ ਪ੍ਰਦੂਸ਼ਿਤ ਪਾਣੀ ਦਾ ਰੰਗ ਪੂਰੀ ਤਰ੍ਹਾਂ ਕਾਲਾ ਹੋ ਚੁੱਕਿਆ ਐ ਤੇ ਇਹ ਪਾਣੀ ਲੋਕਾਂ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਾ ਰਿਹਾ ਹੈ...ਪ੍ਰਦੂਸ਼ਿਤ ਪਾਣੀ ਹੋਣ ਤੇ ਸਾਫ ਹਵਾ ਨਾ ਮਿਲਣ ਕਾਰਨ ਲੋਕਾਂ ’ਚ ਚਮੜੀ ਰੋਗ ਫੈਲ ਰਿਹਾ ਹੈ...ਲੋਕ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਸਵਾਲ ਉਠਾ ਰਹੇ ਨੇ...
 

NEXT VIDEOS