Punjab

ਲੌਂਗੋਵਾਲ ਹਾਦਸੇ ਦੇ ਪੀੜਤਾਂ ਨੂੰ ਮਿਲੇ 50 ਲੱਖ- ਖਹਿਰਾPunjabkesari TV

4 years ago

ਸੁਖਪਾਲ ਖਹਿਰਾ ਨੇ ਲੌਂਗੋਵਾਲ ਘਟਨਾ 'ਤੇ ਜਤਾਇਆ ਅਫਸੋਸ
ਪਹਿਲਾਂ ਵੀ ਹੁੰਦੇ ਰਹੇ ਹਨ ਹਾਦਸੇ
ਸਕੂਲੀ ਬੱਚੇ ਬਣ ਰਹੇ ਹਾਦਸਿਆਂ ਦੇ ਸ਼ਿਕਾਰ
ਸਕੂਲ ਅਤੇ ਵੈਨ ਚਾਲਕ ਨੇ ਵਰਤੀ ਕੋਤਾਹੀ
ਸਰਕਾਰ ਅਤੇ ਪ੍ਰਸ਼ਾਸਨ ਦੀ ਨਾਲਾਇਕੀ
ਲੌਂਗੋਵਾਲ 'ਚ ਹੋਇਆ ਸਰਕਾਰੀ ਕਤਲ
ਪੀੜਤ ਪਰਿਵਾਰਾਂ ਨੂੰ ਮਿਲੇ 50 ਲੱਖ