Punjab

N.R.I ਫੰਡਿੰਗ 'ਤੇ ਬੋਲੇ ਖਹਿਰਾPunjabkesari TV

5 years ago

ਪੀ.ਡੀ.ਏ ਵਲੋਂ ਸਿਰਫ ਵਿਦੇਸ਼ੀ ਫੰਡਾ ਲਈ ਖਡੂਰ ਸਾਹਿਬ ਤੋਂ ਚੋਣ ਲੜਨ ਅਤੇ ਵਿਦੇਸ਼ੀ ਫੰਡਾ ਨੂੰ ਲੈ ਕੇ ਵਿਰੋਧੀਆਂ ਵਲੋਂ ਕੀਤੀ ਜਾ ਰਹੀ ਬਿਆਨਬਾਜੀ ਦਾ ਸੁਖਪਾਲ ਖਹਿਰਾ ਨੇ ਜਵਾਬ ਦਿੱਤਾ ਹੈ.ਖਹਿਰਾ ਦਾ ਕਹਿਣਾ ਹੈ ਕਿ ਬੀਬੀ ਖਾਲੜਾ ਦਾ ਸਾਥ ਦੇਣ 'ਤੇ ਵਿਰੋਧੀਆਂ ਨੂੰ ਐੱਨਆਰ.ਆਈ ਮਾੜੇ ਲੱਗਣ ਲਗ ਪਏ ਹਨ.
 

NEXT VIDEOS