Punjab

ਰਾਹੁਲ ਗਾਂਧੀ ਦਾ ਐਲਾਨ ਜੁਮਲਾ : ਖਹਿਰਾPunjabkesari TV

5 years ago

ਰਾਹੁਲ ਗਾਂਧੀ ਦੇ ਐਲਾਨ 'ਤੇ ਬੋਲੇ ਸੁਖਪਾਲ ਖਹਿਰਾ 
ਰਾਹੁਲ ਦਾ ਗਰੀਬਾਂ ਨੂੰ ਪ੍ਰਤੀ ਮਹੀਨੇ ਛੇ ਹਜ਼ਾਰ ਦੇਣ ਦਾ ਐਲਾਨ
ਵੋਟਾਂ ਹਾਸਲ ਕਰਨ ਲਈ ਕਾਂਗਰਸ ਦੀ ਕੋਝੀ ਚਾਲ : ਖਹਿਰਾ 
ਮੈਨੀਫੈਸਟੋ ਦੇ ਨਾਲ ਲਿਆ ਜਾਵੇ ਹਲਫੀਆ ਬਿਆਨ 
'ਵਾਅਦੇ ਪੂਰੇ ਨਾ ਕੀਤੇ ਜਾਣ 'ਤੇ ਪਾਰਟੀ ਦੀ ਮਾਨਤਾ ਹੋਵੇ ਰੱਦ' 

NEXT VIDEOS