Punjab

ਖਹਿਰਾ ਨੇ ਛੱਡੇ ਬੀਬੀ ਖਿਲਾਫ ਸ਼ਬਦੀ ਤੀਰPunjabkesari TV

5 years ago

ਤਰਨਤਾਰਨ - ਲੋਕ ਸਭਾ ਚੌਣਾ ਸ਼ੁਰੂ ਹੁੰਦੇ ਹੀ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਭੁਲੱਥ ਵਿਧਾਨ ਸਭਾ ਹਲਕੇ ਤੋਂ ਇਕ ਦੂਜੇ ਦੇ ਕੱਟੜ ਵਿਰੋਧੀ ਹੁਣ ਲੋਕ ਸਭਾ ਚੌਣਾ ਚ ਆਪਣੀ ਭੜਾਸ ਕੱਢ ਰਹੇ ਹਨ। ਖਡੂਰ ਸਾਹਿਬ ਪੁਜੇ ਪੰਜਾਬ ਏਕਤਾ ਪਾਰਟੀ ਦੇ neta ਸੁਖਪਾਲ ਖਹਿਰਾ ਨੇ ਅਕਾਲੀ ਦਲ ਉਮੀਦਵਾਰ ਬੀਬੀ ਜਾਗੀਰ ਕੌਰ ਤੇ ਕਈ ਸਿਆਸੀ ਵਾਰ ਕੀਤੇ।