Punjab

ਅਸਤੀਫਾ ਵਾਪਸ ਲੈ ਵਿਰੋਧੀਆਂ ਦੇ ਨਿਸ਼ਾਨੇ 'ਤੇ ਚੜੇ ਖਹਿਰਾPunjabkesari TV

4 years ago

ਚੰਡੀਗੜ੍ਹ- ਸੁਖਪਾਲ ਸਿੰਘ ਖਹਿਰਾ ਨੇ ਵਿਧਾਇਕਾਂ ਵਾਲਾ ਟੌਰ ਟੱਪਾ ਵਾਪਸ ਲੈਣ ਦਾ ਫੈਸਲਾ ਕੀਤਾ ਹੈ.ਪੰਜਾਬ ਚ ਜਿਮਣੀ ਚੋਣਾ ਖਤਮ ਹੁੰਦਿਆਂ ਹੀ ਉਨ੍ਹਾਂ ਚੁੱਪ ਚੁਪੀਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਨੂੰ ਮਿਲ ਆਪਣੀ ਮੰਸ਼ਾ ਜ਼ਾਹਰ ਕੀਤੀ.ਸਪੀਕਰ ਨੇ ਵੀ ਖਹਿਰਾ ਦੀ ਬੇਨਤੀ ਕਬੂਲ ਲਈ ਹੈ.

NEXT VIDEOS