Punjab

ਚੋਣਾ ਤੋਂ ਬਾਅਦ ਇੱਕਠੇ ਨਹੀਂ ਹੋਏ ਛੋਟੇ ਦਲ- ਖਹਿਰਾPunjabkesari TV

4 years ago

ਜਲੰਧਰ- ਪੰਜਾਬ ਦੇ ਲੋਕਾਂ ਨੂੰ ਤੀਜੇ ਬਦਲ ਦੇ ਰੂਪ ਚ ਸੁਨਹਿਰਾ ਭਵੱਖ ਵਿਖਾਉਨ ਦਾ ਦਾਅਵਾ ਕਰਨ ਵਾਲੇ ਸੁਖਪਾਲ ਖਹਿਰਾ ਅਤੇ ਸਿਮਰਜੀਤ ਬੈਂਸ ਦੇ ਰਾਹ ਅੱਡ ਅੱਡ ਹੋਣ ਦੀ ਕਗਾਰ 'ਤੇ ਹਨ.ਵੈਸੇ ਤਾਂ ਖਹਿਰਾ ਪੰਜਾਬ ਏਕਤਾ ਪਾਰਟੀ ਅਤੇ ਬੈਂਸ ਲੋਕ ਇਨਸਾਫ ਪਾਰਟੀ ਦੇ ਨਾਂ 'ਤੇ ਅੱਡ ਅੱਡ ਪਾਰਟੀਆਂ ਚਲਾ ਰਹੇ ਹਨ ,ਪਰ ਦੋਹੇਂ ਇਕੋ ਸੋਚ ਨੂੰ ਲੈ ਕੇ ਚੋਣਾ ਅਤੇ ਸਰਕਾਰੀ ਵਿਰੋਧੀ ਮੋਰਚਿਆਂ ਚ ਇੱਕਠੇ ਨਜ਼ਰ ਆਉਂਦੇ ਰਹੇ ਹਨ.ਅੱਜਕਲ ਦੋਹਾਂ ਨੇਤਾਵਾਂ ਦੇ ਵਿਚਕਾਰ ਅਨਬਨ ਹੋਣ ਦੀ ਚਰਚਾ ਹੈ.ਜਲੰਧਰ ਪੁੱਜੇ ਸੁਖਪਾਲ ਖਹਿਰਾ ਤੋਂ ਜਦੋਂ ਸਾਡੇ ਪੱਤਰਕਾਰ ਵਲੋ ਇਸ ਬਾਬਤ ਪੁੱਛਿਆ ਗਿਆਂ ਤਾਂ ਖਹਿਰਾ ਨੇ ਇਸ ਤੋ ਇਨਕਾਰ ਕਰਦਿਆਂ ਹੋਇਆ ਗੱਲ ਨੂੰ ਗੋਲ ਕਰ ਗਏ.

NEXT VIDEOS