ਹੁਣ Jails 'ਚ ਬੈਠੇ ਕੈਦੀ ਵੀ ਕਰਨਗੇ ਵਪਾਰ !Punjabkesari TV
4 years ago ਦੇਸ਼ ਵਿਚ ਤੇਲੰਗਾਣਾ ਸਟੇਟ ਤੋਂ ਬਾਅਦ ਹੁਣ ਪੰਜਾਬ ਵਿਚਲੀਆਂ ਜੇਲ੍ਹਾਂ ਦੇ ਕੈਦੀਆਂ ਦੇ ਹੱਥਾਂ ਰਾਹੀਂ ਬਣਾਏ ਸਮਾਨ ਵੀ ਹੁਣ ਪੈਟਰੋਲ ਪੰਪ ਤੇ ਚਲਾਉਣਗੇ। ਇਸ ਸਬੰਧੀ ਪੰਜਾਬ ਸਰਕਾਰ ਅਤੇ ਇੰਡੀਅਨ ਆਇਲ ਕੰਪਨੀ ਵਿਚਕਾਰ ਇਕ ਕਰਾਰ ਹੋਇਆ ਹੈ।