Punjab

ਬਾਦਲਾਂ ’ਤੇ ਵਰ੍ਹੇ Randhawa, ਕਿਹਾ- Badal ਨੂੰ ਗੁਰਦੁਆਰੇ ਲੁੱਟਣ ਦੀ ਆਦਤPunjabkesari TV

4 years ago

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸਲਾਹ ਦਿੱਤੀ ਐ ਕਿ ਉਹ ਆਪਣੇ ਪੁੱਤਰ ਨੂੰ ਕੁਝ ਅਕਲ ਦੇਣ...ਰੰਧਾਵਾ ਨੇ ਕਿਹਾ ਕਿ ਸੁਖਬੀਰ ਬਿਨਾਂ ਸੋਚ-ਸਮਝੇ ਕੁਝ ਵੀ ਬੋਲ ਦਿੰਦਾ ਐ... ਵੇਰਕਾ ਪਹੁੰਚੇ ਰੰਧਾਵਾ ਸੁਖਬੀਰ ਬਾਦਲ ਵਲੋਂ ਲਾਂਘੇ ਦੇ ਕੰਮ ’ਚ ਗੁੰਡਾ ਟੈਕਸ ਵਸੂਲਣ ਦੇ ਦੋਸ਼ਾਂ ਦਾ ਜਵਾਬ ਦੇ ਰਹੇ ਸਨ...ਉਨ੍ਹਾਂ ਸੁਖਬੀਰ ਨੂੰ ਆਪਣੇ ਦੋਸ਼ ਸਾਬਿਤ ਕਰਨ ਦਾ ਚੈਲੇਂਜ ਕੀਤਾ ...ਤੇ ਕਿਹਾ ਕਿ ਗੁਰਦੁਆਰਿਆਂ ਨੂੰ ਲੁੱਟਣ ਤੇ ਗੋਲਕਾਂ ਚੋਰੀ ਕਰਨ ਦੀ ਆਦਤ ਬਾਦਲਾਂ ਨੂੰ ਹੈ,