Punjab

Government 'ਤੇ ਵਰ੍ਹੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਕਿਹਾ ਕ੍ਰਾਂਤੀਕਾਰੀਆਂ ਦੇ ਸਪੁਨੇ ਅਜੇ ਅਧੁਰੇPunjabkesari TV

4 years ago

ਸ਼ਹੀਦ ਸੁਖਦੇਵ ਥਾਪਰ ਦੇ 112ਵੇਂ ਜਨਮ ਦਿਹਾੜੇ ਮੌਕੇ ਆਜ਼ਾਦ ਭਾਰਤ ਲਈ ਸੰਘਰਸ਼ ਕਰਦੇ ਸ਼ਹੀਦੀਆਂ ਪਾ ਗਏ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਤੋਂ ਲੈ ਕੇ 1962, 1965, 1971 ਦੀ ਜੰਗ ਦੇ ਸ਼ਹੀਦ ਪਰਿਵਾਰ ਉਚੇਚੇ ਤੌਰ 'ਤੇ ਪਹੁੰਚੇ.....ਇਸ ਪ੍ਰੋਗਰਾਮ 'ਚ ਪੰਜਾਬ ਕੇਸਰੀ ਗਰੁੱਪ ਦੇ ਮੁਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਇਸ ਦੌਰਾਨ ਅਮਰ ਸ਼ਹੀਦ ਵੈਲਫੇਅਰ ਸੁਸਾਇਟੀ ਵਲੋਂ ਪਦਮਸ਼੍ਰੀ ਵਿਜੇ ਚੋਪੜਾ ਜੀ ਦਾ ਨਿੱਘਾ ਸੁਆਗਤ ਕੀਤਾ ਗਿਆ...ਇਨ੍ਹਾਂ ਤੋਂ ਇਲਾਵਾ ਅਦਾਕਾਰ ਮੰਗਲ ਢਿੱਲੋਂ, ਹੌਬੀ ਧਾਲੀਵਾਲ ਤੇ ਬਨਿੰਦਰ ਬੰਨੀ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ....ਇਸ ਮੌਕੇ ਸ਼ਹੀਦ ਪਰਿਵਾਰਾਂ ਸਮੇਤ ਸਮੂਹ ਸ਼ਹੀਦ ਪਰਿਵਾਰਾਂ ਨੇ ਦੇਸ਼ ਭਗਤਾਂ ਦੀ ਯਾਦ 'ਚ ਮੋਮਬੱਤੀਆਂ ਜਲਾ ਕੇ ਸਿਜਦਾ ਕੀਤਾ....
 

NEXT VIDEOS