Punjab

Sidhu ਦੇ Tweet ਰਹੀ ਭੇਜੇ ਅਸਤੀਫੇ 'ਤੇ Sukhbir ਦਾ ਵੱਡਾ ਹਮਲਾPunjabkesari TV

4 years ago

ਵਿਓ-ਨਵਜੋਤ ਸਿੱਧੂ ਦੇ ਅਸਤੀਫੇ ਨੂੰ ਲੈਕੇ ਪੰਜਾਬ ਦੀ ਸਿਆਸਤ ਗਰਮ ਹੈ ,ਸਿੱਧੂ-ਕੈਪਟਨ ਵਿਵਾਦ ਜਿਥੇ ਪੰਜਾਬ ਸਰਕਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ ਓਥੇ ਹੀ ਵਿਰੋਧੀ ਕਾਂਗਰਸ ਦੀ ਇਸ ਆਪਸੀ ਲੜਾਈ ਦਾ ਸਵਾਦ ਲੈ ਰਹੇ ਨੇ , ਸੁਖਬੀਰ ਬਾਦਲ ਵੀ ਲਗਾਤਾਰ ਨਵਜੋਤ ਸਿੱਧੂ 'ਤੇ ਹਮਲੇ ਕਰ ਰਹੇ ਨੇ ਸਿੱਧੂ ਵੱਲੋਂ ਟਵੀਟ ਰਾਹੀਂ ਕੈਪਟਨ ਨੂੰ ਭੇਜੇ ਅਸਤੀਫੇ ਤੇ ਵੀ ਸੁਖਬੀਰ ਨੇ ਤੰਜ ਕੱਸਿਆ , ਸੁਣੋਂ ਸੁਖਬੀਰ ਨੇ ਕੀ ਕਿਹਾ 
 

NEXT VIDEOS