Punjab

ਏਅਰਪੋਰਟ ਦੇ ਨਾਂ 'ਤੇ ਨਹੀਂ ਹੋਵੇਗਾ ਬਦਲਾਅ- ਸੁਖਬੀਰPunjabkesari TV

4 years ago

ਲੁਧਿਆਣਾ- ਕੌਮਾਂਤਰੀ ਏਅਰਪੋਰਟ ਦੇ ਨਾਂ ਨੂੰ ਲੈ ਛਿੜੇ ਵਿਵਾਦ ਚ ਹੁਣ ਅਕਾਲੀ ਦਲ ਨੇ ਵੀ ਐਂਟਰੀ ਮਾਰੀ ਹੈ.ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕੌਮਾਂਤਰੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ਹੀ ਰਹਿਣਾ ਚਾਹੀਦਾ ਹੈ.ਸੁਖਬੀਰ ਮੁਤਾਬਿਕ ਇਸ ਬਾਬਤ ਪਹਿਲਾਂ ਹੀ ਫੈਸਲਾ ਕੀਤਾ ਗਿਆ ਸੀ.

NEXT VIDEOS