Punjab

ਕਾਂਗਰਸ ਦੀ ਪੰਥਕ ਵਿਰੋਧੀ ਸੋਚ,ਨਹੀਂ ਕਰਦੀ ਧਰਮਾਂ ਦਾ ਆਦਰ- ਸੁਖਬੀਰPunjabkesari TV

4 years ago

ਲੁਧਿਆਣਾ- ਅਕਾਲੀ ਦਲ ਪ੍ਰਧਾਨ ਅਤੇ ਸਾਂਸਦ ਸੁਖਬੀਰ ਬਾਦਲ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਇੱਕ ਸਿੱਖ ਨੋਜਵਾਨ ਨਾਲ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਨਿੰਦਾ ਕੀਤੀ ਹੈ.ਸੁਖਬੀਰ ਨੇ ਕਾਂਗਰਸ ਪਾਰਟੀ ‘ਤੇ ਇਲਜ਼ਾਮ ਲਗਾਉਂਦੀਆਂ ਕਿਹਾ ਕਿ ਕਾਂਗਰਸ ਐਂਟੀ ਪੰਥਕ ਪਾਰਟੀ ਅਤੇ ਉਹ ਧਰਮਾਂ ਦੀ ਇੱਜ਼ਤ ਕਰਨਾ ਨਹੀਂ ਜਾਣਦੀ.