Punjab

ਸੁਖਬੀਰ ਬਾਦਲ ਦੀ ਸੁਣੋਂ ਸਪੀਚ, ਦੇਖੋ ਕਿਸ-ਕਿਸ 'ਤੇ ਕੀਤਾ ਵਾਰPunjabkesari TV

4 years ago

ਮੁਕਤਸਰ 'ਚ ਸੁਖਬੀਰ ਬਾਦਲ ਨੇ ਕੀਤੀ ਵਰਕਰਾਂ ਨਾਲ ਮੀਟਿੰਗ
ਮਾਘੀ 'ਤੇ ਹੋਣ ਵਾਲੀ ਕਾਨਫਰੰਸ ਨੂੰ ਲੈ ਕੇ ਮੀਟਿੰਗ
ਵਰਕਰਾਂ 'ਚ ਭਰਿਆ ਸੁਖਬੀਰ ਬਾਦਲ ਨੇ ਜੋਸ਼
ਸਟੇਜ ਤੋਂ ਸੁਖਬੀਰ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ
ਕੈਪਟਨ ਅਮਰਿੰਦਰ ਸਿੰਘ ਸਭ ਤੋਂ ਨਿਕੰਮਾ ਮੁੱਖ ਮੰਤਰੀ : ਸੁਖਬੀਰ ਬਾਦਲ
ਕਾਂਗਰਸ ਦੇ ਐਮ.ਐਲ.ਏ. ਬਣੇ ਫਿਰਦੇ ਐਸ.ਐਸ.ਪੀ. : ਸੁਖਬੀਰ ਬਾਦਲ
ਸੁਖਜਿੰਦਰ ਰੰਧਾਵਾ ਤੇ ਸੁਨੀਲ ਜਾਖੜ 'ਤੇ ਵੀ ਤਿੱਖਾ ਵਾਰ
ਟਕਸਾਲੀਆਂ ਨੂੰ ਦੱਸਿਆ ਕਾਂਗਰਸ ਦੀ ਬੀ ਟੀਮ
 

NEXT VIDEOS