Punjab

Show Room ਚੋਂ ਨਿਕਲੀ Car ਵਾਂਗ ਚਮਕੇਗਾ ਹਲਕਾ-SukhbirPunjabkesari TV

4 years ago

ਫਾਜ਼ਿਲਕਾ- ਆਪਣੀ ਸਰਕਾਰ ਦੋਰਾਨ ਪੰਜਾਬ ਨੂੰ ਮਿਨੀ ਸਵਿਟਜ਼ਰਲੈਂਡ ਬਨੁaਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਨਵਾਂ ਬਿਆਨ ਜਾਰੀ ਕੀਤਾ ਹੈ.ਫਿਰੋਜ਼ਪੁਰ ਹਲਕੇ ਤੋਂ ਲੋਕ ਸਭਾ ਚੋਣ ਲੜਨ ਵਾਲੇ ਸੁਖਬੀਰ ਨੇ ਹਲਕੇ ਦੀ ਜਨਤਾ ਨੂੰ ਵਾਅਦਾ ਕੀਤਾ ਹੈ ਕਿ ਜੇ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਹਲਕੇ ਨੂੰ ਇਸ ਤਰ੍ਹਾਂ ਚਮਕਾ ਦੇਣਗੇ ਜਿਵੇਂ ਸ਼ੋ ਰੂਮ ਚ ਨਿਕਲੀ ਨਵੀਂ ਗੱਡੀ ਚਮਕਦੀ ਹੈ.