Punjab

ਸੁਖਬੀਰ ਬਾਦਲ ਦਾ ਜੀਰਾ 'ਤੇ ਵੱਡਾ ਹਮਲਾ, ਦੱਸਿਆ ਡਰੱਗ ਸਮੱਗਲਰPunjabkesari TV

5 years ago

ਚਾਰ ਕੌਂਸਲਰਾਂ ਨੇ ਛੱਡਿਆ ਅਕਾਲੀ ਦਲ ਦਾ ਸਾਥ 
ਅਕਾਲੀ ਕੌਂਸਲਰਾਂ ਵੱਲੋਂ ਪਾਰਟੀ ਛੱਡਣ 'ਤੇ ਬੋਲੇ ਸੁਖਬੀਰ 
ਕਿਸੇ ਦੇ ਜਾਣ ਨਾਲ ਨਹੀਂ ਹੁੰਦਾ ਕੋਈ ਨੁਕਸਾਨ 
ਕੋਰ ਕਮੇਟੀ ਦੇ ਫ਼ੈਸਲੇ ਤੋਂ ਬਾਅਦ ਹੋਵੇਗਾ ਉਮੀਦਵਾਰਾਂ ਦਾ ਐਲਾਨ 
ਜ਼ੀਰਾ ਵੱਲੋਂ ਆਪਣੀ ਸਰਕਾਰ ਖ਼ਿਲਾਫ਼ ਦਿੱਤੇ ਬਿਆਨ 'ਤੇ ਵੀ ਬੋਲੇ ਸੁਖਬੀਰ 
ਜ਼ੀਰਾ ਕਰਦਾ ਸਭ ਤੋਂ ਵੱਧ ਡਰੱਗ ਦੀ ਸਮੱਗਲਿੰਗ : ਸੁਖਬੀਰ ਬਾਦਲ 
ਪੁਲਸ ਅਫਸਰਾਂ ਦੇ ਹੱਕ 'ਚ ਸੁਖਬੀਰ ਬਾਦਲ  
ਕੁਲਬੀਰ ਜ਼ੀਰਾ ਕਰਵਾਉਂਦਾ ਹੈ ਡਰੱਗ ਦੀ ਸਮੱਗਲਿੰਗ : ਸੁਖਬੀਰ ਬਾਦਲ 
ਕਰਤਾਰਪੁਰ ਲਾਂਘੇ ਦੇ ਮਾਮਲੇ 'ਤੇ ਵੀ ਬੋਲੇ ਸੁਖਬੀਰ ਬਾਦਲ 
ਕੋਰੀਡੋਰ ਦੇ ਕੰਮ 'ਚ ਦੇਰੀ ਲਈ ਸੁਖਬੀਰ ਨੇ ਕਾਂਗਰਸ ਨੂੰ ਠਹਿਰਾਇਆ ਜ਼ਿੰਮੇਵਾਰ 
ਕੈਪਟਨ ਅਮਰਿੰਦਰ ਸਿੰਘ 'ਤੇ ਸਾਧਿਆ ਨਿਸ਼ਾਨਾ 
ਕੈਪਟਨ ਸਾਬ੍ਹ ਸੁੱਤੇ ਪਏ, ਉਨ੍ਹਾਂ ਨੂੰ ਕੁਝ ਨਹੀਂ ਪਤਾ : ਸੁਖਬੀਰ ਬਾਦਲ 

NEXT VIDEOS